Single Page
Responses
Just Love This Song Very Very Awxme Song.
- June 21, 2020
- Reply
Kaint 👌👌my sis..God bless uh 😘😘.
- Mar 9, 2020
- Reply
ਜਿਉਂਦੇ ਵੱਸਦੇ ਰਹੋ ਵੱਡੇ ਵੀਰ।।।ਮੈਨੂੰ ਸ਼ਬਦ ਨਹੀਂ ਔੜ ਰਹੇ ਸੰਗਦਿਲ - 47 ਜੀ ਦੀ ਕ਼ਲਮ ਦੀ ਸਿਫ਼ਤ ਕਰ ਸਕਾਂ। ਇੱਕੋ ਗੀਤ ਚ ਕੁੱਜੇ ਚ ਸਮੁੰਦਰ ਬੰਦ ਕਰ ਦਿੱਤਾ।
ਕਾਸ਼ ! ਸਾਡੀ ਅੱਜ ਦੀ ਔਰਤ ਦੀ ਸੋਚ ਸਚਮੁੱਚ ਇਹੋ ਜਿਹੀ ਹੋ ਜਾਵੇ। ਮਰਦ ਵੀ ਆਪਣੀ ਪਹਿਚਾਣ ਸਮਝੇ ਤੇ ਆਪਣੇ ਮੂਲ ਨੂੰ ਪਛਾਣੇ। ਇਹ ਗੀਤ ਨੂੰ ਦੇਖਣ ਸਮਝਣ ਤੇ ਸੁਨਣ ਲਈ ਹੌਸਲਾਂ ਚਾਹੀਦਾ ਤੇ ਅੱਗੇ ਸ਼ੇਅਰ ਕਰਨ ਲਈ ਹਿੰਮਤ ਚਾਹੀਦੀ ਹੈ।।
- June 02, 2020
- Reply
Bahut Wadhiyaaa geet mubarkaa’n Gurjaan pooraa khich ke gaayeaaa
- Jan 20, 2016
- Reply